
Lakh Khushian Patshahyian Lyrics
Original Lyrics
ਲਖ ਖੁਸ਼ੀਆਂ ਪਾਤਿਸਾਹੀਆਂ ਜੇ ਸਤਿਗੁਰ ਨਦਰਿ ਕਰੇ ॥ ਜੇ ਸਤਿਗੁਰ ਨਦਰਿ ਕਰੇ ॥ ਜੇ ਸਤਿਗੁਰ ਨਦਰਿ ਕਰੇ ॥ ਜੇ ਸਤਿਗੁਰ ਨਦਰਿ ਕਰੇ ॥ ਜੇ ਸਤਿਗੁਰ ਨਦਰਿ ਕਰੇ ॥ ਲਖ ਖੁਸ਼ੀਆਂ ਪਾਤਿਸਾਹੀਆਂ ਜੇ ਸਤਿਗੁਰ ਨਦਰਿ ਕਰੇ ॥ ਨਿਮਖ ਵੇਖ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥ ਨਿਮਖ ਵੇਖ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥ ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥ ਲਖ ਖੁਸ਼ੀਆਂ ਪਾਤਿਸਾਹੀਆਂ ਜੇ ਸਤਿਗੁਰ ਨਦਰਿ ਕਰੇ ॥ ਲਖ ਖੁਸ਼ੀਆਂ ਪਾਤਿਸਾਹੀਆਂ ਜੇ ਸਤਿਗੁਰ ਨਦਰਿ ਕਰੇ ॥ ਸਭੇ ਥੋਕ ਪ੍ਰਾਪਤੇ ਜੇ ਆਵੈ ਇਕੁ ਹਥਿ ॥ ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥ ਗੁਰ ਤੇ ਮਹਲੁ ਪ੍ਰਾਪਤੇ ਜਿਸੁ ਲਿਖਿਆ ਹੋਵੈ ਮਥਿ ॥ ਏਕਸੁ ਸਿਉ ਚਿਤੁ ਲਾਇ ਮੇਰੇ ਮਨ ਏਕਸੁ ਸਿਉ ਚਿਤੁ ਲਾਇ ॥ ਏਕਸੁ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇਆ ॥ ਸਭ ਮਿਥਿਆ ਮੋਹੁ ਮਾਇਆ ॥ ਲਖ ਖੁਸ਼ੀਆਂ ਪਾਤਿਸਾਹੀਆਂ ਜੇ ਸਤਿਗੁਰ ਨਦਰਿ ਕਰੇ ॥ ਲਖ ਖੁਸ਼ੀਆਂ ਪਾਤਿਸਾਹੀਆਂ ਜੇ ਸਤਿਗੁਰ ਨਦਰਿ ਕਰੇ ॥ ਜੇ ਸਤਿਗੁਰ ਨਦਰਿ ਕਰੇ ॥ ਜੇ ਸਤਿਗੁਰ ਨਦਰਿ ਕਰੇ ॥ ਜੇ ਸਤਿਗੁਰ ਨਦਰਿ ਕਰੇ ॥ ਜੇ ਸਤਿਗੁਰ ਨਦਰਿ ਕਰੇ ॥ ਲਖ ਖੁਸ਼ੀਆਂ ਪਾਤਿਸਾਹੀਆਂ ਜੇ ਸਤਿਗੁਰ ਨਦਰਿ ਕਰੇ ॥ ਲਖ ਖੁਸ਼ੀਆਂ ਪਾਤਿਸਾਹੀਆਂ ਜੇ ਸਤਿਗੁਰ ਨਦਰਿ ਕਰੇ ॥ ਸਫਲ ਮੂਰਤਿ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥ ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥ ਬਾਹਿ ਪਕੜਿ ਗੁਰਿ ਕਾਢਿਆ ਸੋਈ ਉਤਰੀਆ ਪਾਰਿ ॥ ਲਖ ਖੁਸ਼ੀਆਂ ਪਾਤਿਸਾਹੀਆਂ ਜੇ ਸਤਿਗੁਰ ਨਦਰਿ ਕਰੇ ॥ ਲਖ ਖੁਸ਼ੀਆਂ ਪਾਤਿਸਾਹੀਆਂ ਜੇ ਸਤਿਗੁਰ ਨਦਰਿ ਕਰੇ ॥
Rate "Lakh Khushian Patshahyian"
How does this song make you feel?
Join Our WhatsApp Channel
Get latest lyrics updates & new song alerts instantly!
Note: Lyrics are provided for educational and personal use. Ownership belongs to the respective artists and labels.
"Lakh Khushian Patshahyian" is a popular song sung by Bhai Joginder Singh Ji Riar, released in 2026. The lyrics are written by Traditional.
Contributors
Lyrics Editor
Manish Tiwari
Formatted & structured lyrics
Mar 17, 2026
Published by
Lakshmi Venkat
DJYoungster Editorial Team
Mar 17, 2026
Fact Checked by
Karthik Nair
Verified against original audio
Mar 17, 2026
All lyrics are curated and maintained by the DJYoungster editorial team.