Tareef
Ranjit Bawa Lyrics in Punjabi
ਅੱਖੀਆਂ ਚ ਸੁਰਮਾ ਜਾ ਲੱਦੀ ਫਿਰਦੀ
ਨੀ ਮੈ ਫਿਟ ਕਹਦੀ ਹੋਗੀ ਹੋਈ ਅਧੀ ਫਿਰਦੀ
ਸ਼ਰਤੀ ਜੇ ਦਿਲ ਨੂ ਚੈਨ ਜੇਹਾ ਨਾ ਆਵੇ ਥੋਡੀ ਬੋਹਤੀ ਹਲਚਲ ਨ ਕਰਾ ਮੁੰਡਾ ਕਰਦਾ ਤਾਰੀਫ ਮੇਰੀ ਗਲ ਗਲ ਤੇ ਮਾਈ ਅਗੋਂ ਸੰਗਦੀ ਜੇਹੀ ਗਲ ਨਾ ਕਰੇ ਮੁੰਡਾ ਕਰਦਾ ਤਾਰੀਫ ਮੇਰੀ ਗਲ ਗਲ ਤੇ ਮਾਈ ਅਗੋਂ ਸੰਗਦੀ ਜੇਹੀ ਗਲ ਨਾ ਕਰੇ
ਨੀ ਵਾਲ ਕਾਹਦੇ ਖੁੱਲੇ ਚੜਦੇ ਰੌਲਾ ਪੇ ਗਿਆ ਕਿੰਨਿਆਂ ਦਾ ਦਿਲ ਹੈ ਹੌਲਾ ਪੇ ਗਿਆ ਮੋਟੇ ਮੋਟੇ ਨੈਨ ਹਜ਼ਲ ਜੇਹੇ ਰੰਗ ਦੇ ਨੀ ਕਿਸੇ ਨਾ ਕਿਸ ਦੇ ਏਹ ਜਾਨ ਮੰਗਦੇ
ਮੇਰੀਆ ਅਡਵਾਂ ਦੀ ਤੋਹੀਂ ਹੋਗੀ ਜੇ ਓਹਨੁ ਤੰਗ ਪਲ ਪਲ ਨ ਕਾਰਾ ॥ ਮੁੰਡਾ ਕਰਦਾ ਤਾਰੀਫ ਮੇਰੀ ਗਲ ਗਲ ਤੇ ਮਾਈ ਅਗੋਂ ਸੰਗਦੀ ਜੇਹੀ ਗਲ ਨਾ ਕਰੇ ਮੁੰਡਾ ਕਰਦਾ ਤਾਰੀਫ ਮੇਰੀ ਗਲ ਗਲ ਤੇ ਮਾਈ ਅਗੋਂ ਸੰਗਦੀ ਜੇਹੀ ਗਲ ਨਾ ਕਰੇ
ਹਸਦੀ ਤੋ ਦੁਲਦੀ ਸ਼ਰਬ ਦਸਦਾ ਹਾਏ ਹਾਏ ਨੀ ਬੁੱਲੀਆ ਤੋ ਖਿਡੇ ਗੁਲਾਬ ਦਸਦਾ ਓਏ ਹੋਇ
ਡਾਂਡੀਆਂ ਨੂੰ ਦਸਦਾ ਚਿੱਟੇ ਮੋਤੀ ਨੀ ਚੰਨ ਦਿਸੇ ਜੇਦੋ ਕੋਠੇ ਤੇ ਖਲੋਤੀ ਨੀ ਨਾਲਦੀ ਹਾਂ ਮੇਰੀਆਂ ਨੂ ਕਰੇ ਮਿੰਟਾ ਮਾਈ ਕਹਤੋ ਏਡਾ ਕੋਈ ਹਾਲ ਨਾ ਕਰਾ ਮੁੰਡਾ ਕਰਦਾ ਤਾਰੀਫ ਮੇਰੀ ਗਲ ਗਲ ਤੇ ਮਾਈ ਅਗੋਂ ਸੰਗਦੀ ਜੇਹੀ ਗਲ ਨਾ ਕਰੇ
ਬੈਂਸ ਬੈਂਸ ਦਿਲ ਦੇ ਨੇੜੇ ਹੋ ਗਿਆ ਮੇਰੀ ਕਮਜ਼ੋਰੀ ਦੀ ਓਹ ਖੁਰਾਕ ਹੋ ਗਿਆ ਲਾ ਲਿਆ ਤਵੀਤ ਵਾਂਗੂ ਗਲ ਨਾਲ ਨੀ ਜ਼ਿੰਦਗੀ ਬਿਤਉਨੀ ਕਮਲੇ ਦੇ ਨਾਲ ਨੀ
ਮੇਰੀ ਕਿਸ ਗਲ ਨੂੰ ਜੋੜ ਜੇਹਾ ਹੋਵੇ ਕਾਡੇ ਐਸਾ ਕੋਇ ਝਲ ਨ ਕਰਾ ਮੁੰਡਾ ਕਰਦਾ ਤਾਰੀਫ ਮੇਰੀ ਗਲ ਗਲ ਤੇ ਮਾਈ ਅਗੋਂ ਸੰਗਦੀ ਜੇਹੀ ਗਲ ਨਾ ਕਰੇ
ਅੱਖੀਆਂ ਚ ਸੁਰਮਾ ਜਾ ਲੱਦੀ ਫਿਰਦੀ ਨੀ ਮੈ ਫਿਟ ਕਹਦੀ ਹੋਗੀ ਹੋਈ ਅਧੀ ਫਿਰਦੀ