Dole Sole lyrics in Punjabi
ਹਾਏ, ਕਿੱਲਿਆਂ ਦੇ ਦਰਵਾਜਿਆਂ ਵਾਂਗੂ ਹੱਡਾਂ ਦਿਆਂ ਖੁੱਲ੍ਹੇ ਨੀ
ਹਾੜ੍ਹ ਮਚਾਉਂਦਾ ਹਿੱਕਾਂ, ਸਾਡੇ ਨਾਰ ਦੇ ਤਪਦੇ ਚੁੱਲ੍ਹੇ ਨੀ
(ਹਾੜ੍ਹ ਮਚਾਉਂਦਾ ਹਿੱਕਾਂ, ਸਾਡੇ ਨਾਰ ਦੇ ਤਪਦੇ ਚੁੱਲ੍ਹੇ ਨੀ)
ਹੋ, ਪਹਿਲੀ ਖੇਡ tractor, ਜੱਟੀਏ, ਦੂਜੀਆਂ ਨੇ ਤਲਵਾਰਾਂ
ਜੇ ਜੱਟ ਵਿਗੜ ਗਿਆ, ਕੋਈ ਕਾਰਾ ਹੋ ਜਾਊ ਭਾਰਾ
ਜੇ ਜੱਟ ਵਿਗੜ ਗਿਆ, ਕੋਈ ਕਾਰਾ ਹੋ ਜਾਊ ਭਾਰਾ
ਜੇ ਜੱਟ ਵਿਗੜ ਗਿਆ, ਕੋਈ ਕਾਰਾ ਹੋ ਜਾਊ ਭਾਰਾ
ਜੇ ਜੱਟ ਵਿਗੜ ਗਿਆ, ਕੋਈ ਕਾਰਾ ਹੋ ਜਾਊ ਭਾਰਾ
ਜੇ ਜੱਟ ਵਿਗੜ ਗਿਆ…
ਹਾਏ, ਘਰ-ਘਰ ਜੰਮਦੇ ਦੁੱਲੇ ਐਥੇ, ਕਾਂਬਾ ਛਿੜਦਾ ਤਖ਼ਤਾਂ ਨੂੰ
ਦੇਖ ਜਵਾਨੀ ਉੱਡ-ਉੱਡ ਪੈਂਦੀ, ਵਕਤ ਪਾ ਦਈਏ ਵਕਤਾਂ ਨੂੰ
ਦੇਖ ਜਵਾਨੀ ਉੱਡ-ਉੱਡ ਪੈਂਦੀ, ਵਕਤ ਪਾ ਦਈਏ ਵਕਤਾਂ ਨੂੰ
ਪਿਆਰ ਨਾਲ਼ ਭਾਵੇਂ ਜਾਨ ਲਿਖਾ ਲਈ, ਜਰਦੇ ਨਹੀਂ ਲਲਕਾਰਾ
ਜੇ ਜੱਟ ਵਿਗੜ ਗਿਆ, ਕੋਈ ਕਾਰਾ ਹੋ ਜਾਊ ਭਾਰਾ
ਜੇ ਜੱਟ ਵਿਗੜ ਗਿਆ, ਕੋਈ ਕਾਰਾ ਹੋ ਜਾਊ ਭਾਰਾ
ਜੇ ਜੱਟ ਵਿਗੜ ਗਿਆ, ਕੋਈ ਕਾਰਾ ਹੋ ਜਾਊ ਭਾਰਾ
ਜੇ ਜੱਟ ਵਿਗੜ ਗਿਆ, ਕੋਈ ਕਾਰਾ ਹੋ ਜਾਊ ਭਾਰਾ
ਜੇ ਜੱਟ ਵਿਗੜ ਗਿਆ…
ਹਾਏ, ਯਾਰਾਂ ਨੂੰ ਜਦ ਯਾਰ ਨੇ ਮਿਲ਼ਦੇ, ਮਿਲ਼ ਕੇ ਹੋ ਜਾਣ ਦੂਣੇ ਨੀ
ਯਾਰੀ ਖ਼ਾਤਿਰ ਹੱਦਾਂ ਟੱਪੀਏ, ਕੀ ਗੱਲ ਕਰਦੀ ਟੂਣੇ ਦੀ
ਯਾਰੀ ਖ਼ਾਤਿਰ ਹੱਦਾਂ ਟੱਪੀਏ, ਕੀ ਗੱਲ ਕਰਦੀ ਟੂਣੇ ਦੀ
ਹੋ, ਜਦ ਵੀ ਤੁਰਨਾ, ਜਿੱਤ ਕੇ ਮੁੜਨਾ, ਕਰਨ ਕਬੂਲ ਨਾ ਹਾਰਾਂ
ਜੇ ਜੱਟ ਵਿਗੜ ਗਿਆ, ਕੋਈ ਕਾਰਾ ਹੋ ਜਾਊ ਭਾਰਾ
ਜੇ ਜੱਟ ਵਿਗੜ ਗਿਆ, ਕੋਈ ਕਾਰਾ ਹੋ ਜਾਊ ਭਾਰਾ
ਜੇ ਜੱਟ ਵਿਗੜ ਗਿਆ, ਕੋਈ ਕਾਰਾ ਹੋ ਜਾਊ ਭਾਰਾ
ਜੇ ਜੱਟ ਵਿਗੜ ਗਿਆ, ਕੋਈ ਕਾਰਾ ਹੋ ਜਾਊ ਭਾਰਾ
ਜੇ ਜੱਟ ਵਿਗੜ ਗਿਆ…
ਹਾਏ, ਅੰਬਰ ਸਾਨੂੰ ਕਰੇ ਸਲਾਮਾਂ, ਦਵੇ ਜਮੀਨ ਦੁਆਵਾਂ ਨੀ
ਜਿੱਧਰ ਦੀ ਵੀ ਲੰਘ ਜਾਨੇ ਆਂ, ਹੌਕੇ ਭਰਨ ਹਵਾਵਾਂ ਨੀ
ਜਿੱਧਰ ਦੀ ਵੀ ਲੰਘ ਜਾਨੇ ਆਂ, ਹੌਕੇ ਭਰਨ ਹਵਾਵਾਂ ਨੀ
ਹੋ, ਅਰਜਣਾ, ਹੀਰ ਆਊਗੀ ਆਪੇ, ਛੱਡਣਾ ਨਹੀਂ ਹਾਂ ਯਾਰਾ
ਜੇ ਜੱਟ ਵਿਗੜ ਗਿਆ, ਕੋਈ ਕਾਰਾ ਹੋ ਜਾਊ ਭਾਰਾ
ਜੇ ਜੱਟ ਵਿਗੜ ਗਿਆ, ਕਾਰਾ ਹੋ ਜਾਊ ਭਾਰਾ
ਜੇ ਜੱਟ ਵਿਗੜ ਗਿਆ, ਕੋਈ ਕਾਰਾ ਹੋ ਜਾਊ ਭਾਰਾ
ਜੇ ਜੱਟ ਵਿਗੜ ਗਿਆ, ਕੋਈ ਕਾਰਾ ਹੋ ਜਾਊ ਭਾਰਾ
ਜੇ ਜੱਟ ਵਿਗੜ ਗਿਆ…